ListVideo

Madan Lal Singla


ਬੁਢਲਾਡਾ ਸ਼ਹਿਰ ਦਾ ਨਾਂ ਚੰਨਤਾਰਿਆਂ ‘ਤੇ ਲਿਖਣ ਵਾਲਾ ਸ਼ਖਸ

ਮਦਨ ਲਾਲ ਸਿੰਗਲਾ

Madan Lal Singla (MLS)

ਮਦਨ ਲਾਲ ਸਿੰਗਲਾ ਤੇ ਬੁਢਲਾਡਾ ਸ਼ਹਿਰ ਵਾਸੀਆ ਨੂੰ ਹੀ ਨਹੀਂ ਸਗੋਂ ਸਮੁਚੇ ਭਾਰਤੀਆਂ ਨੂੰ ਮਾਣ ਹੈ ਕਿ ਉਹਨਾਂ ਦੀ ਕਾਬਲੀਅਤ ਸਦਕਾ ਹੀ ਭਾਰਤੀਆਂ ਨੇ ਜਿਸ ਚੰਦਰਯਾਨ-1 ਤੇ ਸਵਾਰੀ ਕਰਕੇ 14 ਨਵੰਬਰ 2008 (India launched the Chandrayaan-1 spacecraft using a modified version of the PSLV C11[13X14] on 22 October 2008 from Satish Dhawan Space Centre, Sriharikota, Andhra Pradesh at 06:22 IST (00:52 UTC)[15] The lunar probe separated from Chandrayaan-1, in a 102 km circular polar orbit around the Moon, at 20:06 IST on 14 November 2008.[3] After separation, it first fired its spin up rockets and then its retro rocket to lower itself to an orbit intersecting the lunar surface.[16] while descending, the MIP continuously sent information back to the Chandrayaan-1 orbiter which in turn beamed the information back to earth. after a 25-minute controlled descent, it struck the Moon at 20:31 IST, 14 November 2008 at a speed of 1.69 kilometers per second (approximately 6100 km/h or 3800 miles per hour).[16] The crash destroyed the probe. It crashed into Shackleton Crater, at the lunar south pole, 89*S 30*W,[17] at 20:31 on 14 November 2008 releasing underground material that could be analyzed by the orbiter for the presence of water ice.[3]) ਨੂੰ ਚੰਨ ਤੇ ਤਿਰੰਗਾ ਲਹਿਰਾਇਆ, ਉਸ ਪੁਲਾੜ ਨੂੰ ਤਿਆਰ ਕਰਨ ਵਾਲੇ ਵਿਗਿਆਨੀਆਂ ਦਾ ਮੁੱਖੀ ਬੁਢਲਾਡਾ ਸ਼ਹਿਰ ਦੇ ਜੰਮ-ਪਲ ਮਦਨ ਲਾਲ ਸਿੰਗਲਾ ਹਨ ਜੋ ਬੁਢਲਾਡਾ ਸ਼ਹਿਰ ਦੇ ਸਾਧਾਰਣ ਪਰਿਵਾਰ ਵਿੱਚ ਜਨਮ ਲੈਕੇ ਆਪਣੀ ਕਾਬਲੀਅਤ ਤੇ ਏਸ਼ੀਆ ਦੀ ਸਭ ਤੋਂ ਵੱਡੀ ਪੁਲਾੜ ਸੰਸਥਾ Indian Space Research Organization (ISRO) ਵਿੱਚ ਇੰਜਨੀਅਰ ਬਣੇ ਆਪ ਨੇ ਮੁਢਲੀ ਵਿੱਦਿਆ ਬੁਢਲਾਡੇ ਤੋਂ ਹਾਸਲ ਕਰਕੇ ਹਾਇਰ ਸੈਕੰਡਰੀ ਮਨਸਾ ਦੇ ਗਾਂਧੀ ਹਾਇਰ ਸੈਕੰਡਰੀ ਸਕੂਲ ਤੋਂ ਪਾਸ ਕਰਨ ਉਪਰੰਤ ਸੰਨ 1969 ਵਿੱਚ B.Sc (Aeronauticl) ਪੰਜਾਬ ਇੰਜਨੀਅਰਿੰਗ ਕਾਲਜ ਚੰਡੀਗੜ੍ਹ ਤੋਂ ਕੀਤੀ ਇਹ ਵੀ ਇਤਿਫ਼ਾਕ ਹੀ ਸੀ ਕਿ 21 ਜੁਲਾਈ 1969 ਨੂੰ ਨੇਲ ਆਰਮਸਟਰੌਂਗ ਨੇ ਚੰਦਰਮਾਂ ਤੇ ਪਹਿਲਾ ਕਦਮ ਧਰਿਆ (the American Spacecraft Apollo 11 was launched from the Kennedy Space Center at Florida, USA, on 16 july, 1969. Three Americans, Neil Armstrong, Edwin Aldrin and Michael Collins Landed on the moon on 21st July, 1969.) ਅਤੇ ਮਦਨ ਲਾਲ ਨੇ 21 ਜੁਲਾਈ 1969 ਨੂੰ ਹੀ Indian Space Research Organization (ISRO) ਵਿੱਚ ਇੰਜਨੀਅਰ ਬਣ ਕੇ ਪੈਰ ਧਰਿਆ ਆਪਣੇ ਕਾਰਜਕਾਲ ਦੌਰਾਨ ਇਹਨਾਂ ਨੇ RLV-TD ਦੇ ਪ੍ਰੋਜੈਕਟ ਡਾਇਰੈਕਟਰ Moon Impact Probe (MIP) Space Capsule Recovery Experiment ਪਰੌਜੈਕਟ ਦੇ ਸਹਾਇਕ ਡਾਇਰੈਕਟਰ ਰਹੇ ਆਪ ਨੇ Flight Mechanics Division ਦੇ ਮੁੱਖੀ ਵਜੋਂ ਜਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਇਆ Indian Space Research Organization (ISRO) ਵਿੱਚ 38 ਸਾਲ ਸੇਵਾ ਕਰਨ ਤੋਂ ਬਾਅਦ ਡਿਪਟੀ ਡਾਇਰੈਕਟਰ ਵਰਗੇ ਸਨਮਾਨਜਨਕ ਅਹੁਦੇ ਤੋਂ ਜੂਨ 2007 ਵਿੱਚ ਸੇਵਾ ਮੁਕਤ ਹੋਏ ISRO ਵੱਲੋਂ ਸਮੇ ਸਮੇ ਸਿਰ ਆਪ ਦੀਆਂ ਮਹਾਨ ਪ੍ਰਾਪਤੀਆਂ ਲਈ ਵਿਸ਼ੇਸ਼ ਸਨਮਾਨ ਦਿੱਤਾ ਜਾ ਚੁੱਕਾ ਹੈ ਆਪ ਨੇ ਜਿਥੇ ਭਾਰਤੀ ਉਪਗ੍ਹਿਆਂ ਨੂੰ ਡਿਜ਼ਾਈਨ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ, ਉਥੇ ਹੀ ਰੂਸ, ਜਰਮਨੀ ਅਤੇ ਇਟਲੀ ਵਰਗੇ ਵਿਦੇਸ਼ਾਂ ਵਿੱਚ ਵੀ ਖੋਜਾਂ ਕੀਤੀਆਂ ਅਤੇ ਵੀਹ ਤੋਂ ਵੱਧ ਵਿਗਿਆਨ ਅਤੇ ਪੁਲਾੜ ਬਾਰੇ ਪਰਚੇ ਪੜੇ
Chandrayaan-1